ਆਪਣੇ ਸੰਗਠਨ ਦੇ ਵੇਰਵੇ, ਕਾਜਕਾਰ ਅਤੇ ਕਰਤੱਵ | |
ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕਰਤੱਵ ਅਤੇ ਸ਼ਕਤੀਆਂ | |
ਫੈਸਲੇ ਲੈਣ ਦੀ ਵਿਧੀ ਵਿਚ ਅਪਣਾਇਆ ਜਾਣ ਵਾਲਾ ਜਾਬਤਾ, ਜਿਸ ਵਿਚ ਜਵਾਬਦੇਹੀ ਅਤੇ ਨਿਗਰਾਨੀ ਦੇ ਮਾਧਿਅਮ ਵੀ ਸ਼ਾਮਲ ਹਨ | |
ਆਪਣੇ ਕਾਰਜਕਾਰਾਂ ਨੂੰ ਨਿਭਾਉਣ ਲਈ ਆਪਣੇ ਦੁਆਰਾ ਤੈਅ ਕੀਤੇ ਮਾਪਦੰਡ | |
ਆਪਣੇ ਕਰਮਚਾਰੀਆਂ ਦੁਆਰਾ ਆਪਣੇ ਕਾਜਕਾਰਾਂ ਦੇ ਨਿਭਾਉਣ ਲਈ ਵਰਤੇ ਗਏ ਨਿਯਮ | |
ਅਜਿਹੇ ਦਸਤਾਵੇਜ਼ਾਂ ਦੀਆਂ ਜੋ ਉਸ ਦੁਆਰਾ ਧਾਰਤ ਜਾਂ ਉਸ ਦੇ ਨਿਯੰਤ੍ਰਣ ਅਧੀਨ ਹਨ, ਸ਼ੇਣੀਆਂ ਦਾ ਵਿਵਰਣ | |
ਕਿਸੇ ਵਿਵਸਥਾ ਦੇ ਵੇਰਵੇ, ਜੋ ਉਸਦੀ ਨੀਤੀ ਦੀ ਰਚਨਾ ਜਾਂ ਲਾਗੂ ਕਰਨ ਦੇ ਸਬੰਧ ਵਿਚ ਜਨਤਾ ਦੇ ਮੈਂਬਰਾਂ ਨਾਲ ਮਸ਼ਵਰੇ ਲਈ | |
ਅਜਿਹੇ ਬੋਰਡਾਂ, ਪਰਿਸ਼ਦਾਂ, ਕਮੇਟੀਆਂ ਅਤੇ ਹੋਰ ਸੰਸਥਾਂਵਾਂ ਜ਼ੋ ਦੋ ਜਾਂ ਵੱਧ ਵਿਆਕਤੀਆਂ ਤੋਂ ਮਿਲ ਕੇ | |
ਆਪਣੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਦੁਆਰਾ ਪ੍ਰਾਪਤ ਕੀਤਾ ਮਾਸਕ ਮਿਹਨਤਾਨਾ | |
ਸਾਰੀਆਂ ਯੋਜਨਾਵਾਂ, ਤਜ਼ਵੀਜ਼ਤ ਖਰਚੇ ਅਤੇ ਕੀਤੀਆਂ ਗਈਆਂ ਵੰਡਾਂ ਦੀਆਂ ਰਿਪੋਰਟਾਂ ਦੇ ਵੇਰਵੇ ਦਿੰਦੇ ਹੋਏ ਹਰੇਕ ਏਜੰਸੀ | |
ਉਪਦਾਨ ਪੋ੍ਰਗਰਾਮਾਂ ਦੇ ਅਮਲ ਦਾ ਤਰੀਕਾ, ਜਿਸ ਵਿਚ ਟਿਕੀਆਂ ਰਾਸ਼ੀਆਂ ਅਤੇ ਅਜਿਹੇ ਪ੍ਰੋਗਰਾਮਾਂ ਦੇ ਲਾਭਪਾਤਰਾਂ ਦੇ ਬਿਊਰੇ ਵੀ ਸ਼ਾਮਿਲ ਹੋਣ | |
ਆਪਣੇ ਦੁਆਰਾ ਦਿੱਤੀਆਂ ਰਿਆਇਤਾਂ, ਪਰਮਿਟਾਂ ਜਾਂ ਅਖਤਿਆਰ ਪ੍ਰਾਪਤ ਕਰਨ ਵਾਲਿਆਂ ਦੇ ਵੇਰਵੇ | |
ਕਿਸੇ ਇਲੈਕਟ੍ਰਾਨਿਕ ਰੂਪ ਵਿਚ ਸੂਚਨਾ ਬਾਰੇ ਬਿਉਰੇ ਜ਼ੋ ਉਸ ਕੋਲ ਉਪਲੱਬਧ ਹੋਣ ਜਾਂ ਉਸ ਦੁਆਰਾ ਧਾਰਤ ਹੋਣ | |
ਸੂਚਨਾ ਹਾਸਲ ਕਰਨ ਲਈ ਨਾਗਰਿਕਾਂ ਨੂੰ ਉਪਲੱਬਧ ਸਹੂਲਤਾਂ ਦੇ ਵੇਰਵੇ ਜਿਸ ਵਿਚ ਲਾਇਬ੍ਰੇਰੀ ਜਾਂ ਰੀਡਿੰਗ ਰੂਮ ਦੇ, ਜੋ ਉਹ ਲੋਕ ਵਰਤੋਂ ਲਈ ਕਾਇਮ ਰੱਖਿਆ ਹੋਵੇ, ਕੰਮ ਦੇ ਘੰਟੇ ਸ਼ਾਮਿਲ ਹਨ | |
ਲੋਕ ਸੂਚਨਾ ਅਫਸਰਾਂ ਦੇ ਨਾਂ, ਪਦ-ਨਾਂ ਅਤੇ ਹੋਰ ਵੇਰਵੇ | |
ਅਜਿਹੀ ਹੋਰ ਸੂਚਨਾ ਜੋ ਮੁਕੱਰਰ ਕੀਤੀ ਜਾਵੇ, ਪ੍ਰਕਾਸ਼ਤ ਕਰੇਗੀ ਅਤੇ ਉਸ ਤੋਂ ਪਿਛੋਂ ਇਨ੍ਹਾਂ ਪ੍ਰਕਾਸ਼ਨਾਵਾਂ ਨੂੰ ਹਰੇਕ ਸਾਲ ਮਿਤੀਅੰਤ ਤੱਕ ਠੀਕ ਕਰੇਗੀ | |
ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਾਇਰੈਕਟਰੀ | |