ਬੇਦਾਅਵਾ

disclaimer

ਲੋਕ ਨਿਰਮਾਣ ਵਿਭਾਗ ਵਲੋਂ ਹਰ ਕੋਸਿਸ ਕੀਤੀ ਗਈ ਹੈ ਤਾਂ ਕੀ ਵੈਬ ਪੋਰਟਲ ਤੇ ਮੁਕੰਮਲ, ਠੀਕ ਅਤੇ ਬਿਲਕੁਲ ਦਰੁੱਸਤ ਜਾਣਕਾਰੀ ਉਪਲਬੱਧ ਹੋਵੇ ਪਰ ਵਿਭਾਗ ਵਲੋਂ ਵੈਬ ਪੋਰਟਲ ਤੇ ਉਪਲਬੱਧ ਮਟੀਰੀਅਲ ਦੇ ਠੀਕ ਹੋਣ ਸਬੰਧੀ ਜਿੰਮੇਵਾਰੀ ਨਹੀ ਲਈ ਜਾਵੇਗੀ। ਵਰਤੋਂ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੱਥਾਂ ਦੇ ਠੀਕ ਹੋਣ ਸਬੰਧੀ ਜਾਣਕਾਰੀ ਵਿਭਾਗ ਦੇ ਸਬੰਧਤ ਦਫਤਰਾਂ ਤੋਂ ਤਸਦੀਕ ਕਰਵਾ ਲਈ ਜਾਵੇ। ਇਹ ਵੈਬ ਪੋਰਟਲ ਕਈ ਬਾਹਰਲੇ ਲਿੰਕਸ, ਵੈਬ ਸਾਇਟਾਂ ਵਾਸਤੇ/ਵੈਬ ਪੇਜਾਂ ਹੋਰ ਐਜੰਸੀਆਂ/ਅਦਾਰਿਆਂ ਵਾਸਤੇ ਮੁੱਹਇਆ ਕਰ ਰਿਹਾ ਹੈ। ਲੋਕ ਨਿਰਮਾਣ ਵਿਭਾਗ ਇਨਾਂ ਵੈਬ ਸਾਇਟਾਂ/ਵੈਬ ਪੇਜਾਂ ਤੇ ਉਪਲਬੱਧ ਜਾਣਕਾਰੀ ਦੇ ਠੀਕ ਹੋਣ ਸਬੰਧੀ ਜਿੰਮੇਵਾਰ ਨਹੀ ਹੋਵੇਗਾ।