ਪੰਜਾਬ ਲੋਕ ਨਿਰਮਾਣ ਵਿਭਾਗ ਵੈਬਸਾਈਟ ਤੇ ਤੁਹਾਡਾ ਸੁਆਗਤ ਹੈ
ਲੋਕ ਨਿਰਮਾਣ ਵਿਭਾਗ (ਭ ਤੇ ਮ) ਸੜ੍ਹਕਾਂ, ਇਮਾਰਤਾਂ ਅਤੇ ਪੁਲਾਂ ਦੀ ਉਸਾਰੀ, ਅਪਗਰੇਡੇਸ਼ਨ ਅਤੇ ਮੁਰੰਮਤ ਦੇ ਕੰਮ ਕਰਨ ਲਈ ਰਾਜ ਸਰਕਾਰ ਦਾ ਪ੍ਰਮੁੱਖ ਵਿਭਾਗ ਹੈ। ਇਹ ਵਿਭਾਗ ਪੰਜਾਬ ਸਰਕਾਰ ਲਈ ਉਸਾਰੀ ਦੇ ਕੰਮਾਂ ਲਈ ਤਕਨੀਕੀ ਸਲਾਹਕਾਰ ਦੇ ਤੌਰ ਤੇ ਵੀ ਕੰਮ ਕਰਦਾ ਹੈ।
ਸੰਨ ੧੮੫੪ ਵਿੱਚ ਵਿਭਾਗ ਦੇ ਸ਼ੁਰੂ ਹੋਣ ਤੋਂ ਲੈਕੇ ਇਹ ਵਿਭਾਗ ਉਸਾਰੀ ਦੀਆਂ ਨਵੀਨਤਮ ਤਕਨੀਕਾਂ ਅਤੇ ਮਟੀਰੀਅਲ ਦੀ ਵਰਤੋਂ ਕਰਕੇ ਉੱਚ ਕੁਆਲਟੀ ਦੇ ਮਾਨਕ ਪ੍ਰਾਪਤ ਕਰਕੇ ਬਾਕੀ ਵਿਭਾਗਾਂ ਨੂੰ ਤਕਨੀਕੀ ਮਦਦ ਦੇਣ ਲਈ ਯਤਨਸ਼ੀਲ ਹੈ .
ਲੋਕ ਨਿਰਮਾਣ ਵਿਭਾਗ, ਸਰਕਾਰ ਦੇ ਦੂਸਰੇ ਵਿਭਾਗਾਂ ਬੋਰਡਾਂ ਅਤੇ ਕਾਰਪੋਰੇਸ਼ਨਾ ਦੇ ਅਪਨਾਉਣ ਲਈ ਸਮਾਨ ਸੂਚੀ, ਸਟੈਂਡਰਡ ਸਪੈਸੀਫਿਕੇਸ਼ਨਾਂ, ਕੌਮਨ ਸ਼ਡਿਊਲ ਆਫ ਰੇਟਜ਼ ਅਤੇ ਰੇਟ ਵਿਸ਼ਲੇਸ਼ਨ ਨਿਰਧਾਰਨ ਕਰਨ ਦਾ ਕੰਮ ਕਰਦਾ ਹੈ। ਹੋਰ ਪੜ੍ਹੋ >>