ਲੋਕ ਨਿਰਮਾਣ ਵਿਭਾਗ ਨੂੰ ਵੱਖ-ਵੱਖ ਤਰ੍ਹਾਂ ਦੀਆਂ ਬਿਲਡਿੰਗਾਂ ਦੀ ਉਸਾਰੀ ਅਤੇ ਸਲਾਨਾ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ ਜਿਨਾਂ ਵਿੱਚ ਕੁਝ ਹੋਰ ਦੀ ਸੂਚੀ ਹੇਠ ਅਨੁਸਾਰ ਹੈ:-
ਲੜੀ ਨੰ | ਬਿਲਡਿੰਗਾਂ ਦਾ ਵੇਰਵਾ | ਬਿਲਡਿੰਗਾਂ ਦੀ ਗਿਣਤੀ |
1. | ਸਰਕਟ ਹਾਊਸ ਅਤੇ ਪੀ.ਡਬਲਿਯੂ. ਰੈਸਟ ਹਾਊਸ | 25 |
2. | ਪਪ੍ਰਬੰਧਕੀ ਦਫ਼ਤਰ | 208 |
3. | ਖਈ-ਗਵਰਨੈਂਸ | 89 |
4. | ਨਸਰਕਾਰੀ ਸਕੂਲ ਅਤੇ ਕਾਲਜ | 804 |
5. | ਡਦਫ਼ਤਰੀ ਇਮਾਰਤਾਂ | 144 |
6. | ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ | 72 |
7. | ਜੁਡੀਸ਼ੀਅਲ ਕੋਰਟ ਕੰਪਲੈਕਸ | 72 |
8. | ਸੇਵਾ ਕੇਂਦਰ | 33 |
9. | ਹੁਨਰ ਵਿਕਾਸ ਕੇਂਦਰ | 24 |
10. | ਯੂਵਕ ਅਤੇ ਖੇਡ, ਐਕਸਸ਼ਾਇਜ ਅਤੇ ਸੈਲਜ ਟੈਕਸੇਸ਼ਨ, ਪਲਾਨਿੰਗ, ਸਮਾਜਿਕ ਵਿਕਾਸ, ਇਸਤਰੀ ਭਲਾਈ ਅਤੇ ਬਾਲ ਵਿਕਾਸ ਵਿਭਾਗ | 06 |
11. | ਟਰਾਂਸਪੋਰਟ ਵਿਭਾਗ | 17 |
12. | ਵੈਟਰਨਰੀ ਵਿਭਾਗ | 99 |
13. | ਫੁਟਕਲ | 45 |
ਚੱਲ ਰਹੇ ਵੱਡੇ ਕੰਮਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹੈ: -
ਲੜੀ ਨ |
ਚੱਲ ਰਹੇ ਇਮਾਰਤਾਂ ਦੇ ਕੰਮ | ਇਮਾਰਤਾਂ ਦੀ ਗਿਣਤੀ |
1. |
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | |
2. |
ਉਚੇਰੀ ਸਿੱਖਿਆ ਵਿਭਾਗ | |
3. |
ਤਕਨੀਕੀ ਸਿੱਖਿਆ ਵਿਭਾਗ | |
4. |
ਈਵੀਐਮ ਅਤੇ ਵੀ ਵੀ ਪੈਟ ਸਟੋਰੇਜ ਗੋਦਾਮ | |
5. |
ਸਿਪਡਾ ਵਰਕਸ | |
6. |
ਸਕੂਲ ਸਿੱਖਿਆ ਵਿਭਾਗ ਲਈ ਡਾਇਟ ਇਮਾਰਤਾਂ | |
7. |
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ | |
8. |
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਵਿਭਾਗ | |
9. |
ਖੇਡ ਵਿਭਾਗ | |
10. |
ਤਹਿਸੀਲ ਅਤੇ ਸਬ ਤਹਿਸੀਲ ਦਫਤਰ | |
11. |
ਸਕੂਲ | |
12. |
ਟਰਾਂਸਪੋਰਟ ਵਿਭਾਗ | |
13. |
ਰੁਜ਼ਗਾਰ ਪੈਦਾ ਕਰਨ ਦਾ ਵਿਭਾਗ | |
14. |
ਸਿਵਲ ਏਵੀਏਸ਼ਨ | |
15. |
ਪੀ ਐਚ ਐੱਸ ਸੀ ਅਤੇ ਪੀ ਜੀ ਆਈ ਐਮ ਈ ਆਰ ਵਿਭਾਗ | |
16. |
ਆਈ ਕੇ ਜੀ ਪੀ ਟੀ ਯੂ | |
17. |
ਇੰਟਰ ਫੇਥ ਸਟੱਡੀ ਸੈਂਟਰ, ਅੰਮ੍ਰਿਤਸਰ ਅਤੇ ਲਾਅ ਯੂਨੀਵਰਸਿਟੀ, ਤਰਨਤਾਰਨ |