ਇਮਾਰਤਾਂ

ਲੋਕ ਨਿਰਮਾਣ ਵਿਭਾਗ ਨੂੰ ਵੱਖ-ਵੱਖ ਤਰ੍ਹਾਂ ਦੀਆਂ ਬਿਲਡਿੰਗਾਂ ਦੀ ਉਸਾਰੀ ਅਤੇ ਸਲਾਨਾ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ ਜਿਨਾਂ ਵਿੱਚ ਕੁਝ ਹੋਰ ਦੀ ਸੂਚੀ ਹੇਠ ਅਨੁਸਾਰ ਹੈ:-


ਲੜੀ ਨੰ ਬਿਲਡਿੰਗਾਂ ਦਾ ਵੇਰਵਾ ਬਿਲਡਿੰਗਾਂ ਦੀ ਗਿਣਤੀ
1. ਸਰਕਟ ਹਾਊਸ ਅਤੇ ਪੀ.ਡਬਲਿਯੂ. ਰੈਸਟ ਹਾਊਸ 25
2. ਪਪ੍ਰਬੰਧਕੀ ਦਫ਼ਤਰ 208
3. ਖਈ-ਗਵਰਨੈਂਸ 89
4. ਨਸਰਕਾਰੀ ਸਕੂਲ ਅਤੇ ਕਾਲਜ 804
5. ਡਦਫ਼ਤਰੀ ਇਮਾਰਤਾਂ 144
6. ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ 72
7. ਜੁਡੀਸ਼ੀਅਲ ਕੋਰਟ ਕੰਪਲੈਕਸ 72
8. ਸੇਵਾ ਕੇਂਦਰ 33
9. ਹੁਨਰ ਵਿਕਾਸ ਕੇਂਦਰ 24
10. ਯੂਵਕ ਅਤੇ ਖੇਡ, ਐਕਸਸ਼ਾਇਜ ਅਤੇ ਸੈਲਜ ਟੈਕਸੇਸ਼ਨ, ਪਲਾਨਿੰਗ, ਸਮਾਜਿਕ ਵਿਕਾਸ, ਇਸਤਰੀ ਭਲਾਈ ਅਤੇ ਬਾਲ ਵਿਕਾਸ ਵਿਭਾਗ 06
11. ਟਰਾਂਸਪੋਰਟ ਵਿਭਾਗ 17
12. ਵੈਟਰਨਰੀ ਵਿਭਾਗ 99
13. ਫੁਟਕਲ 45

ਚੱਲ ਰਹੇ ਵੱਡੇ ਕੰਮਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹੈ: -


ਲੜੀ ਨ
ਚੱਲ ਰਹੇ ਇਮਾਰਤਾਂ ਦੇ ਕੰਮ ਇਮਾਰਤਾਂ ਦੀ ਗਿਣਤੀ
1.
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
2.
ਉਚੇਰੀ ਸਿੱਖਿਆ ਵਿਭਾਗ
3.
ਤਕਨੀਕੀ ਸਿੱਖਿਆ ਵਿਭਾਗ
4.
ਈਵੀਐਮ ਅਤੇ ਵੀ ਵੀ ਪੈਟ ਸਟੋਰੇਜ ਗੋਦਾਮ
5.
ਸਿਪਡਾ ਵਰਕਸ
6.
ਸਕੂਲ ਸਿੱਖਿਆ ਵਿਭਾਗ ਲਈ ਡਾਇਟ ਇਮਾਰਤਾਂ
7.
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ
8.
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਵਿਭਾਗ
9.
ਖੇਡ ਵਿਭਾਗ
10.
ਤਹਿਸੀਲ ਅਤੇ ਸਬ ਤਹਿਸੀਲ ਦਫਤਰ
11.
ਸਕੂਲ
12.
ਟਰਾਂਸਪੋਰਟ ਵਿਭਾਗ
13.
ਰੁਜ਼ਗਾਰ ਪੈਦਾ ਕਰਨ ਦਾ ਵਿਭਾਗ
14.
ਸਿਵਲ ਏਵੀਏਸ਼ਨ
15.
ਪੀ ਐਚ ਐੱਸ ਸੀ ਅਤੇ ਪੀ ਜੀ ਆਈ ਐਮ ਈ ਆਰ ਵਿਭਾਗ
16.
ਆਈ ਕੇ ਜੀ ਪੀ ਟੀ ਯੂ
17.
ਇੰਟਰ ਫੇਥ ਸਟੱਡੀ ਸੈਂਟਰ, ਅੰਮ੍ਰਿਤਸਰ ਅਤੇ ਲਾਅ ਯੂਨੀਵਰਸਿਟੀ, ਤਰਨਤਾਰਨ
ਇਸ ਤੋਂ ਇਲਾਵਾ ਵਿਭਾਗ ਲਈ ਬਿਲਡਿੰਗਾਂ ਦੀ ਉਸਾਰੀ ਜਿਵੇਂ ਕਿ ਪੰਜਾਬ ਟੈਕਨੀਕਲ ਯੁਨੀਵਰਸਟੀ, ਗੁਰੁ ਅੰਗਦ ਦੇਵ ਪਸ਼ੂ ਪਾਲਣ ਅਤੇ ਪਸ਼ੂ ਸਾਇੰਸ ਯੁਨੀਵਰਸਟੀ, ਪਸ਼ੂ ਪਾਲਣ ਵਿਭਾਗ ਆਦਿ ਕਲਚਰ ਅਤੇ ਹੈਰੀਟੇਜ ਪੰਜਾਬ ਦੇ ਸਿਵਲ ਦੇ ਕੰਮ ਜਿਵੇਂ ਕਿ ਗੋਲਡਨ ਟੈਂਪਲ ਐਂਟਰੈਸ ਪਲਾਜ਼ਾ, ਮਹਾਰਿਸ਼ੀ ਬਾਲਮੀਕ ਸਥਲ ਆਦਿ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਹਨ। ਵਿਭਾਗ ਨੂੰ ਕੌਮੀ ਮਹੱਤਤਾ ਦੀ ਅਤੇ ਨਵਾਂ ਵਾਰ ਮੈਮੋਰੀਅਲ-ਕਮ-ਅਜਾਇਬ ਘਰ।

ਹਾਲ ਦੀ ਘੜੀ ਲੋਕ ਨਿਰਮਾਣ ਵਿਭਾਗ ਨੇ (ਭ ਤੇ ਮ) ਕੋਲ ੧੫੭੮ ਕਰੋੜ ਰੁਪਏ ਦੇ ਕੰਮ ਪ੍ਰਗਤੀ ਅਧੀਨ ਹਨ। ਬਿਲਡਿੰਗਾਂ ਦੀ ਉਸਾਰੀ ਦੇ ੪੨੫ ਕਰੋੜ ਰੁਪਏ ਦੇ ਕੰਮ ਵੱਖ-ਵੱਖ ਪੜਾਵਾਂ ਤੇ ਪ੍ਰਵਾਨਗੀ ਅਧੀਨ ਹਨ।