ਇਮਾਰਤਾਂ

ਲੋਕ ਨਿਰਮਾਣ ਵਿਭਾਗ ਨੂੰ ਵੱਖ-ਵੱਖ ਤਰ੍ਹਾਂ ਦੀਆਂ ਬਿਲਡਿੰਗਾਂ ਦੀ ਉਸਾਰੀ ਅਤੇ ਸਲਾਨਾ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ ਜਿਨਾਂ ਵਿੱਚ ਕੁਝ ਹੋਰ ਦੀ ਸੂਚੀ ਹੇਠ ਅਨੁਸਾਰ ਹੈ:-


ਲੜੀ ਨੰ ਬਿਲਡਿੰਗਾਂ ਦਾ ਵੇਰਵਾ ਬਿਲਡਿੰਗਾਂ ਦੀ ਗਿਣਤੀ
1. ਸ਼ਰਕਟ ਹਾਊਸ ਅਤੇ ਪੀ.ਡਬਲਿਯੂ. ਰੈਸਟ ਹਾਊਸ 25
2. ਪ੍ਰਾਇਮਰੀ/ਮਿਡਲ/ਹਾਈ/ਸੀਨੀਨਰ ਸੈਕੰਡਰੀ ਸਕੂਲ 513
3. ਖੇਤੀਬਾੜੀ ਵਿਭਾਗ ਦੀਆਂ ਸਰਕਾਰੀ ਇਮਾਰਤਾਂ 10
4. ਨਿਆਪਾਲਿਕਾ (ਦਫਤਰ/ਘਰ) 48
5. ਡੰਗਰ ਹਸਤਪਤਾਲ /ਪੌਲੀਕਲਿਨਕ ਅਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਦੀਆਂ ਇਮਾਰਤਾਂ 33
6. ਸਿਹਤ ਅਤੇ ਪਰਿਵਾਰ ਭਲਾਈ ਵਿਕਾਸ 35
7. ਤਹਿਸੀਲ/ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਮਾਲ ਮਹਿਕਮੇ ਦੀਆਂ ਰਿਹਾਇਸ਼ੀ ਇਮਾਰਤਾਂ 152
8. ਕਾਲਜਾਂ ਦੀਆਂ ਇਮਾਰਤਾਂ 51
9. ਵੱਖ-੨ ਆਈ.ਟੀ.ਆਈ/ ਪੌਲੀਕਲਿਨਕ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਕਾਸ ਦੀਆਂ ਇਮਾਰਤਾਂ 84
10. ਯੂਵਕ ਅਤੇ ਖੇਡ, ਐਕਸਸ਼ਾਇਜ ਅਤੇ ਸੈਲਜ ਟੈਕਸੇਸ਼ਨ, ਪਲਾਨਿੰਗ, ਸਮਾਜਿਕ ਵਿਕਾਸ, ਇਸਤਰੀ ਭਲਾਈ ਅਤੇ ਬਾਲ ਵਿਕਾਸ ਵਿਭਾਗ 06

ਚੱਲ ਰਹੇ ਵੱਡੇ ਕੰਮਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹੈ: -


ਲੜੀ ਨ ਦੇ ਚੱਲ ਰਹੇ ਇਮਾਰਤਾਂ ਕੰਮ ਇਮਾਰਤਾਂ ਦੀ ਗਿਣਤੀ
1. ਜੁਡੀਸ਼ੀਅਲ ਕੋਰਟ ਕੰਪਲੈਕਸ 07
2. ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 05
3. ਉਚੇਰੀ ਸਿੱਖਿਆ ਸੰਸਥਾਵਾਂ (ਯੂਨੀਵਰਸਿਟੀ /ਕਾਲਜ) 12
4. ਸਕੂਲ (ਆਦਰਸ਼/ਸੀਨੀਅਰ ਸੈਕੰਡਰੀ/ਮਿਡਲ/ਮੈਰੀਟਰੀਅਸ ਸਕੂਲ) 21
5. ਕਮਿਊਨਿਟੀ ਸਿਹਤ ਕੇਂਦਰ 06
6. ਨਵੇਂ ਆਧੁਨਿਕ ਸੁਧਾਰ ਘਰ (ਜੇਲਾਂ) 04
7. ਬਹੁ ਕੋਸ਼ਲ ਕੇਂਦਰ 04
ਇਸ ਤੋਂ ਇਲਾਵਾ ਵਿਭਾਗ ਲਈ ਬਿਲਡਿੰਗਾਂ ਦੀ ਉਸਾਰੀ ਜਿਵੇਂ ਕਿ ਪੰਜਾਬ ਟੈਕਨੀਕਲ ਯੁਨੀਵਰਸਟੀ, ਗੁਰੁ ਅੰਗਦ ਦੇਵ ਪਸ਼ੂ ਪਾਲਣ ਅਤੇ ਪਸ਼ੂ ਸਾਇੰਸ ਯੁਨੀਵਰਸਟੀ, ਪਸ਼ੂ ਪਾਲਣ ਵਿਭਾਗ ਆਦਿ ਕਲਚਰ ਅਤੇ ਹੈਰੀਟੇਜ ਪੰਜਾਬ ਦੇ ਸਿਵਲ ਦੇ ਕੰਮ ਜਿਵੇਂ ਕਿ ਗੋਲਡਨ ਟੈਂਪਲ ਐਂਟਰੈਸ ਪਲਾਜ਼ਾ, ਮਹਾਰਿਸ਼ੀ ਬਾਲਮੀਕ ਸਥਲ ਆਦਿ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਹਨ। ਵਿਭਾਗ ਨੂੰ ਕੌਮੀ ਮਹੱਤਤਾ ਦੀ ਅਤੇ ਨਵਾਂ ਵਾਰ ਮੈਮੋਰੀਅਲ-ਕਮ-ਅਜਾਇਬ ਘਰ।

ਹਾਲ ਦੀ ਘੜੀ ਲੋਕ ਨਿਰਮਾਣ ਵਿਭਾਗ ਨੇ (ਭ ਤੇ ਮ) ਕੋਲ ੧੫੭੮ ਕਰੋੜ ਰੁਪਏ ਦੇ ਕੰਮ ਪ੍ਰਗਤੀ ਅਧੀਨ ਹਨ। ਬਿਲਡਿੰਗਾਂ ਦੀ ਉਸਾਰੀ ਦੇ ੪੨੫ ਕਰੋੜ ਰੁਪਏ ਦੇ ਕੰਮ ਵੱਖ-ਵੱਖ ਪੜਾਵਾਂ ਤੇ ਪ੍ਰਵਾਨਗੀ ਅਧੀਨ ਹਨ।